ਮਾਮਲਾ ਸੰਗਰੂਰ ਦਾ ਹੈ, ਜਿੱਥੇ ਮੁਹੱਲਾ ਨਿਵਾਸੀਆਂ ਨੇ ਆਸ਼ਿਕਾ ਦੀ ਰੇਲ ਬਣਾ ਦਿੱਤੀ | ਮੁਹੱਲਾ ਨਿਵਾਸੀਆਂ ਨੇ ਦੱਸਿਆ ਕਿ ਉਹ ਪ੍ਰੇਮੀ ਜੋੜਿਆ ਕੋਲੋਂ ਬਹੁਤ ਦੁਖੀ ਨੇ ਕਿਉਂਕਿ ਪ੍ਰੇਮੀ ਜੋੜੇ ਰੋਡ ਤੇ ਅਸ਼ਲੀਲ ਹਰਕਤਾਂ ਕਰਦੇ ਨੇ ਤੇ ਕਾਰ 'ਚ ਬੈਠਕੇ ਗੇੜੀਆਂ ਮਾਰਦੇ ਨੇ ਜਿਸ ਕਰਕੇ ਉਹ ਰੋਡ ਕ੍ਰਾਸ ਤੱਕ ਨਹੀਂ ਕਰ ਸਕਦੇ ਹਨ |
.
Disturbed by the visits of the lovers, the villagers held a class.
.
.
.
#punjabnews #sangrurnews #valentineday